Author Archives: Pawan Kumar

ਅੱਧੀ ਰਾਤ ਨੂੰ ਜਵਾਈ ਨੇ ਖੇਡੀ ਖੂਨੀ ਖੇਡ

ਪਤਨੀ, ਸੱਸ- ਸਹੁਰੇ ਨੂੰ ਚਾਕੂਆਂ ਨਾਲ ਵਿੰਨ ਕੇ ਕੀਤਾ ਕਤਲ ਫਿਰੋਜ਼ਪੁਰ, 6 ਸਤੰਬਰ:- ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੀ ਨਹਿਰ ਕਲੋਨੀ ਵਿਖੇ ਨਸ਼ੇ ਵਿਚ ਧੁੱਤ ਇਕ ਨੌਜਵਾਨ ਨੇ ਬੀਤੀ ਰਾਤ ਆਪਣੇ ਸਹੁਰੇ ਘਰ ਦਾਖਲ ਹੋ ਕੇ ਤੇਜ਼ਧਾਰ ਕਿਰਚ ਨਾਲ ਹਮਲਾ ਕਰਕੇ ਆਪਣੀ ਪਤਨੀ, ਸੱਸ ਅਤੇ ਸਹੁਰੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਦ ਕਿ ਆਪਣੇ ਸਾਲੇ ਅਤੇ ਸਾਲੇਹਾਰ ਨੂੰ ਗੰਭੀਰ ਰੂਪ ...

Read More »